Skip to main content

Posts

Journey to India from Canada during pandemic COVID – 19/ punjabi । ਸਾਡਾ ਕੈਨੇਡਾ ਤੋਂ ਪੰਜਾਬ ਤੱਕ ਦਾ ਸਫ਼ਰ ਮਹਾਮਾਰੀ ਕੋਵਿਡ 19 ਦੌਰਾਨ।

ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ ।। ਮੈਂ ਤੁਹਾਡੇ ਨਾਲ ਆਪਣੀ ਕਹਾਣੀ ਸਾਂਝੀ ਕਰਨ ਲੱਗਾ ਹਾਂ। ਜਿਸ ਵਿਚ ਮੈਂ ਤੁਹਾਨੂੰ ਦੱਸਾਂਗਾ ਕਿ ਕੋਵਿਡ-19 ਦੌਰਾਨ ਕਿਵੇਂ ਅਸੀਂ ਕੈਨੇਡਾ ਤੋਂ ਭਾਰਤ ਆਏ। ਮੈਂ ਆਪਣੀ ਇਸ ਕਹਾਣੀ ਨੂੰ ਤਿੰਨ ਹਿੱਸੇਆ ਵਿਚ ਵੰਡਿਆ ਹੈ। ਪਹਿਲੇ ਹਿੱਸੇ ਵਿਚ ਕੈਨੇਡਾ ਵਿੱਚ ਗੁਜਾਰੇ ਦਿਨ। ਦੂਜੇ ਹਿੱਸੇ ਵਿਚ ਕੈਨੇਡਾ ਏਅਰਪੋਰਟ ਤੋਂ ਦਿੱਲੀ ਏਅਰਪੋਰਟ ਤੱਕ ਦਾ ਸਮਾਂ। ਤੀਜੇ ਹਿੱਸੇ ਵਿਚ ਭਾਰਤ ਵਿਚ ਬਿਤਾਏ ਦਿਨ।  ਭਾਗ ਪਹਿਲਾ: ਕੈਨੇਡਾ ਵਿਚ ਗੁਜ਼ਾਰੇ ਦਿਨ।। ਮੈਨੂੰ ਕੈਨੇਡਾ ਆਏ ਨੂੰ ਸਾਢੇ 5 ਸਾਲ ਤੋਂ ਜ਼ਿਆਦਾ ਹੋ ਗਏ ਸੀ ਅਤੇ ਮੇਰੀ ਪਤਨੀ ਨੂੰ ਡੇਢ ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਸੀ। ਅਸੀਂ ਇਸ ਬਗਾਨੇ ਮੁਲਕ ਵਿਚ ਪੈਰਾਂ ਤੇ ਖਲੋਣ ਲਈ ਬਹੁਤ ਮਿਹਨਤ ਕਰ ਰਹੇ ਸਾਂ। ਇਸ ਦੌਰਾਨ ਜ਼ਿੰਦਗੀ ਵਿੱਚ ਬਹੁਤ ਉਤਰਾਅ ਚੜਾਅ ਆ ਰਹੇ ਸੀ। ਫਰਵਰੀ ਦਾ ਮਹੀਨਾ ਅੱਧਾ ਨਿਕਲ ਗਿਆ ਸੀ। ਇਸ ਵਾਰ ਫਰਵਰੀ ਮਹੀਨੇ ਵਿੱਚ ਦੋ ਤਿੰਨ ਵਾਰ ਹੀ ਬਰਫ਼ (Snow) ਪਈ ਸੀ। ਇਸ ਸਾਲ ਫਰਵਰੀ ਮਹੀਨੇ ਵਿੱਚ ਮੌਸਮ ਵੀ ਬਹੁਤ ਸੋਹਣਾ ਰਹਿੰਦਾ ਸੀ। ਮੈਂ ਪਹਿਲਾਂ ਹੀ ਸੋਚ ਰੱਖਿਆ ਸੀ ਕੇ ਇਸ ਵਾਰ ਜੂਨ ਜੁਲਾਈ ਦੇ ਮਹੀਨੇ ਵਿੱਚ ਪਿੰਡ ਜਾਵਾਂਗਾ। ਭਰ ਗਰਮੀ ਦੇ ਮਹੀਨੇ ਵਿਚ ਪਿੰਡ ਜਾਣ ਦੇ ਕਈ ਕਾਰਣ ਸਨ। ਸਭ ਤੋਂ ਪਹਿਲਾਂ ਕਾਰਣ ਮੇਰੇ ਸਿਟੀਜ਼ਨਸ਼ਿਪ ਦੇ ਦਿਨ ਪੂਰੇ ਹੋ ਜਾਣੇ ਸੀ, ਫੇਰ ਮੈਂ ਆਪਣਾ ਕੈਨੇਡੀਅਨ ਪਾਸਪੋਰਟ (passpo
Recent posts

Journey to India from Canada during pandemic COVID – 19/ English/ Part 1

WAHEGURU JI KA KHALSA (Almighty made the Khalsa (pure ones) WAHEGURU JI KI FATEH (Almighty will give Victory) Today, I am going to share my story, during pandemic how we manage to go to India and after, came to India. what kind of situations we are going through. I hope you enjoy and learn something from it. I divide our story in three parts.In first, our initial days in Canada. Second, flight from Toronto to Delhi and third, Days in India. Part 1 : Initial days in Canada. It has been more than 5.5 yrs, I came to Canada and more than 1.5 yr for my wife. Everything is going pretty well, we are in a kind of state where it was difficult to say whether we are enjoying our life in Canada or not. There is always up-downs in our life from day one in Canada. She was not working anymore in the company, she got laid off and now, she is on EI from the last couple of months. On the other side, I am also driving uber from the last 3 years. Actually, I had an accident th